Hello, friends welcome to our new post, in this post you will get new Yaari Status In Punjabi. Friendship is such a thing that cannot be bought from anywhere, what has someone said a lot - "Friends are those who always there for you in your bad times." Friends, we have made a collection of Shayari and status on some such special Dosti and Yaari. Which you can put on Facebook, Whatsapp, Instagram, and any social media site on the Internet. And if you like this post of ours, then do share it with your friends too.
This Punjabi yaari status and quotes will help you realize the importance of friendship and dosti. Finding good friends is not easy but it is not impossible because life is a long journey where you will find true friends. Be happy because you have some true friends. You are great because you have received a great gift from God. Also read or enjoy life quotes collection.
Top Unique Yaari Status In Punjabi
People from punjabi always search on the internet for yaari status in punjabi for whatsapp. We find that there are very few websites available on the internet that wrote articles about this topic. That is why our punjabi brothers and sisters do not get the best content they want.
ਕਹਿੰਦੇ ਉੱਚਿਆ ਹਵੇਲੀਆਂ, CARA ਲੰਮੀਆਂ ਤੇ ਸੇਹਲ਼ੀਆਂ, VEERE ਪੱਲੇ ਸਾਡੇ ਕੱਖ ਨੀ ਯਾਰਾਂ ਬੇਲੀਆਂ ਦੇ ਬੇਲੀ ਆਂ😉.
ਨਾ ਸਾਡੀ ਕੋੲੀ Bestfriend🤡 ਆ ਤੇ ਨਾ ਕੋਈ Girlfriend🎃 ਆ, ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ😇
ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍😇
ਡਾਲ਼ਰਾ ਤੋਂ ਵੱਧ ਯਾਰ😇 ਸੋਹਣੀਏ ਕਮਾਏ ਆਂ ਨੀਰੇਂ ਨੇ ਬਰੂਦ, ਵੈਲੀ ਜਿੰਨੇ ਵੀ ਬਣਾਏ ਆਂ ਅੱਖਾਂ ‘ਚ ਸਰੂਰ ਐ ਭੰਨੀ ਦਾ ਗਰੂਰ ਐਂ..!!
ਖੁਸ਼ ਰਹਿਣਾ ਸਿੱਖਿਆ..😄😊 Sad ਹੋਣਾ ਨਹੀਂ ਆਉਂਦਾ ।😔😔 ਯਾਰਾਂ ਦੀ ਯਾਰੀ ਤੋਂ ਬਿਨਾਂ ਕੋਈ..💪👌 ਸਟੇਟਸ ਪਾਉਣਾਂ ਨਹੀਂ ਆਉਂਦਾ
ਦੋਹਾਂ 💑 ਵਿੱਚੋ ਦੱਸ ਕਹਿਦੀ ਕੀ ਰੱਖਣਾ ਮੈ ਕਿਹਾ ਰੱਖਣੇ ਆ ਯਾਰ 👬 ਗੋਰੀਏ…!!😇
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ…. Minister💪 ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।🤛🏻
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ….!!!!
ਕੌਈ ਪਰਵਾਹ ਨੀ ਮੈਨੂੰ 🏹 ਤੀਰਾ ⚔️ਤਲਵਾਰਾ ਦੀ.. ਜਦੌ ਤੱਕ ਹਾ ਦੇ ✌️ ਵਿੱਚ ਹਾ ਏ ਮੇਰੇ ਯਾਰਾ ਦੀ…. 👬
ਦੋਲਤਾਂ 💵 ਤਾਂ ਜੱਗ ਉੱਤੇ 👬👫 ਸੱਭ ਨੇ ਕਮਾਈਆਂ, ਪਰ ਸਾਡੀਆਂ ਕਮਾਈਆਂ ਵਿੱਚ yaar 👬 ਆਉਦੇ…
School Yaari Status in Punjabi
School life period is the best memorial part of our life. The days spent with school friends in childhood we will never forget in our lives. Over time we grew up and lost our school friendships. They are very lucky to be able to stay with their childhood school friends until the last moment of life. If you have any such favorite school friend then you can send him their punjabi yaari quotes. These quotes are especially for school friends. Have a look about these school yaari status in punjabi.
ਕਮਾਲ 😅 ਕਰਦੇ ਆ ਉਹ ਲੋਕ 👥 ਜੋ ਸਾਥੋ ਸੜਦੇ ਆ, ਮਹਿਫ਼ਲਾ 👬 ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
ਯਾਰ ਜਿੰਦਗੀ 'ਚ ਨਹੀ ਮਿਲਦੇ ਬਲਕਿ, ਜਿੰਦਗੀ ਹੀ ਯਾਰਾ 'ਚ ਮਿਲਦੀ ਆ, ਮੇਹਰ ਕਰੀ..! ਮੇਰੇ ਰੱਬ ਵਰਗੇ ਯਾਰਾ ਤੇ..!
ਦਾਰੂ ਮੈਂ ਪੀਂਦਾ ਨੀ, ਕਿਸੇ ਦੇ ਸਿਰ ਤੇ ਜੀਂਦਾ ਨੀ, ਜਣੇ-ਖਣੇ ਪਿੱਛੇ ਲੜਦਾ ਨੀਂ, ਤੇ ਯਾਰਾਂ ਬਿਨਾਂ ਸਰਦਾ ਨੀ ।
ਕੀ ਹੋਇਆ ਜੇ ਯਾਰਾ ਦੀ ਸਹੇਲੀ ਕੋਈ ਨਾ, ਦੁੱਖ-ਸੁੱਖ ਵਿੱਚ ਯਾਰ ਬੜੇ ਨੇ😔
ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ ॥
ਸੀ ਕਰਦੇ ਯਾਰੀ ਯਾਰੀ ਹੁਣ ਯਾਰ ਕਦੇ ਨਾ ਮਿਲਦੇ ਇਹ ਝੂਠਾ ਮਾਣ ਜਵਾਨੀ ਪਰ ਯਾਰ ਸੀ ਸੱਚੇ ਦਿੱਲ ਦੇ😇
👬 ਦੋਸਤੀ ਹੁੰਦੀ ਹੈ – One Time 🙃 ਅਸੀ ਨਿਭਾਉਦੇ ਹਾ – Some Time 😇 ਯਾਦ ਕੀਆ ਕਰੋ – Any Time 🤗 ਤੁਸੀ ਖੁਸ਼ ਰਹੋ – All Time 🙏 ਏਹੋ ਅਰਦਾਸ ਹੈ ਮੇਰੀ – Life Time…
ਲੜਨਾ ਕੀ ਆਪਾਂ . ਸਾਡਾ ਹੱਥ ਨਹੀਓ ਹਿੱਲਦਾ, ਯਾਰ🙋♂️ ਹੀ ਬਥੇਰੇ . ਸਾਨੂੰ ਮੌਕਾ ਨਹੀਓ ਮਿਲਦਾ..
ਕਿਥੋਂ GOLI 🔫ਲੰਘ ਜੂ ਗੀ HIKKAW ਪਾੜ ਕੇ 🚫 😙 ਭਰਾ BULLET 🛡PROOF ਜੋ ਕਰੀਬ ਹੁੰਦੇ ਨੇ💪👬
ਕਹਿੰਦੀ ਮੇਰੀਆਂ ??👱#ਸਹੇਲੀਆ ਬਹੁਤ #ਪੜਾਕੂ ਨੇ ਮੈਂ ਕਿਹਾ ਕਮਲੀਏ ਸਾਡੇ ਤਾ ਸਾਰੇ 👳#ਯਾਰ ਹੀ 🔫#ਲੜਾਕੂ ਨੇ 😙 😋 💪
Punjabi Whatsapp Status on Yaari Dost
ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਞਾਰਾਂ ਨੂੰ… ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ.
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾਉਹ ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ, ਤੂੰ ਨਾਂ ਯਾਰਾਂ ਦੇ ਸੁਭਾਅ ਅਜੇ ਵੇਖੇ ਨੀਕਿਤੇ ਟੱਕਰੀ ਤਾਂ ਕੱਡਾਂਗੇਂ ਭੁੱਲੇਖੇ ਨੀ.
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ, ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ, ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ, ਮੁਲ ਯਾਰੀ ਦਾ ਨਹੀ "ਵਿਸ਼ਵਾਸ" ਦਾ ਹੁੰਦਾ।
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ, ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ.
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ, ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…
ਰੱਬਾ ਮੇਰੀ ਜਿੰਦਗੀ ਵਿਚ ਖੁਸੀਆਂ ਭਾਂਵੇ ਘੱਟ ਰੱਖੀ, ਪਰ ਮੇਰੇ ਯਾਰਾ ਦੇ ਉਤੇ ਮੇਹਰ ਭਰਿਆ ਹੱਥ ਰੱਖੀ।
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ….
ਜਿਹੜੇ ਪਿੱਠ ਪਿੱਛੇ ਗੱਲ ਕਰਦੇ ਓਹ ਜਨਾਨੇ ਹੁੰਦੇ, ਜਿਹੜੇ ਯਾਰ ਯਾਰਾਂ ਲਈ ਖੜਦੇ ਓਹ ਫਾਨੇ ਹੁੰਦੇ .
ਕੁੜੇ ਮੇਰੇ ਬਾਰੇ ਗੱਲਾ ਕਰਦੇ ਨੇ ਜੋਂ ਨੀ ਚੇਲੇ ਨੇ, ਕੁੜੇ ਮੇਰੇ ਬਾਰੇ ਗੱਲਾ ਕਰਦੇ ਨੇ ਜੋਂ ਨੀ ਵੇਹਲੇ ਨੇ.
ਦੋ ਤਿੰਨ ਯਾਰ ਜਿਹੜੇ ਖਾਸ ਨੇ ਬਸ ਉਹਨਾ ਨਾਲ ਮਿਲਦੀ ਆ ਮੱਤ ਵੀ ਬਾਕੀ ਹੱਸ ਕੇ ਬੁਲਾ ਲਈ ਦਾ ਸਭ ਨੂੰ ਭੇਤ ਦਿਲ ਵਾਲਾ ਦੇਈ ਦਾ ਏ ਘੱਟ ਵੀ…
Dosti Status in Punjabi
ਅੱਜ-ਕੱਲ ਸੋਹਣਿਆ ਕੋਣ ਕਿਸੇ ਲਈ ਮਰਦਾ ਏ, ਜੇ ਤੂੰ ਰਾਜੀ ਸੱਜਣਾ ਸਾਡਾ ਵੀ ਸਰਦਾ ਏ.
ਧੂਪ ਕਿਤਨੀ ਭੀ ਤੇਜ ਹੋ.. ਕਭੀ ਸਮੰਦਰ ਨਹੀ ਸੂਖਾ ਕਰਤੇ ਜਨਾਬ.
ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ , ਪਰ ਫੜ ਜਰੂਰ ਲਈ ਦੀਆਂ .
ੳ ਵੈਰੀਆਂ ਨੂੰ #ਭੋਰ ਨੇ ਦੇ ਚੱਸਕੇ ਆ #ਯਾਰ ਨੂੰ# #ਏਵੀ ਸਾਡਾ ਰੂਲ #ਗਾਲ ਕੱਢੀ ਦੀ ਨੀ #ਨਾਰ ਨੂੰ
ਮੈਨੂੰ_ਕਹਿੰਦੀ ਤੇਰੇ ਹੋਰ #ਯਾਰ ਨੀਂ Haige ਇਕ ਨਾਲ ਹੀ #ਘੁੰਮਦਾ ਰਹਿਣਾ….!..#ਮੈ ਕਿਹਾ #ਯਾਰ ਤਾਂ #ਸੁੱਖ ਨਾਲ #ਬਥੇਰੇ ਆ….ਪਰ ਆਹੀ ਚੰਦਰਾ #ਦਿਲ ♡ ਦੇ #ਨੇੜੇ ਆ
ਚੁੱਪਾਂ ਤੇ ਨਾ ਜਾਈ ਸੱਜਣਾ, ਰੌਲੇ ਸਾਂਭੀ ਫਿਰਦੇ ਆਂ .
ਤਾਲੇ ਬਿਨਾਂ ਚਾਬਿਆ ਦੇ ਵੀ ਖੋਲ੍ਹ ਦਈਦੇ ਆਹ ਜਿਹੜੇ ਖੁਦ ਨੂੰ ਉਸਤਾਦ ਦਸਦੇ ਇਹੋ ਜਿਹੇ ਤਾ ਪੈਰਾਂ ਵਿੱਚ ਹੀ ਰੋਲ ਦਈਦੇ 👈👌🏻
ਹਮ ਅਪਨਾ ਵਕਤ ਬਰਬਾਦ ਨਹੀਂ ਕਰਤੇ ਜੋ ਚਲਾ ਗਿਆ ਉਸੇ ਯਾਦ ਨਹੀਂ ਕਰਤੇ..
ਧੋਖੇ ਖਾਂਦੇ ਆ, ਦਿੱਤੇ ਨੀਂ ਕਦੇ ਆਪਣਿਆਂ ਨੂੰ ਹਰਾਕੇ ਜਿੱਤੇ ਨੀਂ ਕਦੇ
ਸਭ ਦਾ ਹੀ ਕਰੀਦਾ ਏ ❤ ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
Yaari Status Punjabi Attitude
ਜੋ ਦਿਲ ਨੂੰ ਚੰਗਾ ਲੱਗੇ ਉਸੇ ਨੂੰ ਦੋਸਤ ਕਹਿੰਦਾ ... ! ਮੁਨਾਫਾ ਵੇਖ ਕੇ ਰਿਸ਼ਤਿਆਂ ਦੀ ਸਿਆਸਤ ਮੈਨੂੰ ਨਹੀ ਆਉਂਦੀ
#ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
ਜੱਟ ਨਹੀਂਓ ਮਾੜਾ ਬਿੱਲੋ ਗੁੱਸਾ ਮਾੜਾ ਜੱਟ ਦਾ, ਤੂੰ ਹੀ ਏਂ ਕਰੱਸ਼ ਨਾ ਮੈਂ ਜਣੀਂ ਖਣੀਂ ਤੱਕਦਾ॥
ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ ਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ
ਮੈਨੂੰ ਕਹਿੰਦੀ ਸਟੇਟਸ ਬਹੁਤ ਸੋਹਣੇ ਹੁੰਦੇ ਤੁਹਾਡੇ, ਮੈਂ ਕਿਹਾ ਕਮਲੀਏ ਮੈਂ ਕਿਹੜਾ ਮਾੜਾ ਆ..
ਖੁਦ ਨੂੰ ਉੱਚਾ ਨੀ ਸਮਝਿਆ ਕਦੇ ਕਿਸੇ ਨਾਲੋਂ # ਤੇ ਨੀਵਾਂ ਮਹਿਸੂਸ ਮਾਲਕ ਨੇ ਕਦੇ ਹੋਣ ਨੀ ਦਿੱਤਾ
#Attitude ਨਾਲ ਜ਼ਰੂਰ ਭਰੇ ਹੋਏ ਹਾਂ.. ਪਰ ਜੋ ਸਾਨੂੰ ਸਮਝਦਾ ਹੈ ਉਸ ਤੌਂ #jaan ਵਾਰਦੇ ਹਾਂ
ਕਦੇ ਦਿਲ ਵਾਲੀ ਜਗਹ ਤੇ ਦਿਮਾਗ ਨਹੀਂ ੳ ਵਰਤੇ ਨੋਟ ਨੂਟ ਮਿੱਤਰਾਂ ਨੇ ਗਿਣ ਕੇ ਨਹੀਂ ਖਰਚੇ
ਨੀ ਜੇ ਤੂੰ peg vodka ਦਾ 🥂🍾...💁♂️ ਮੁੰਡਾ liquid ਫੀਮ ...ਕੁੜੇ...🔥🏁
ਨਾ ਪੈਸਾ ਨਾ ਸੋਹਣੀ ਸ਼ਕਲ ਆ ਪਰਧਾਨ 😎 ਪਰ ਫਿਰ ਵੀ ਹਰ ਕੋਈ ਕਹਿੰਦਾ🤔 ਬਾਈ ਤੇਰੇ ਵਰਗਾ ਨੀ ਦੇਖਿਆ ਕੋਈ 🤔🖊
Punjabi Status Yaar Beli in Punjabi
ਸੋਹਣੇਆ😍 ਸੱਜਣਾ ਜੇ ਤੇਰੇ ਨਾਲ ਯਾਰੀ ✌ਨਾ ਹੁੰਦੀ, ਤਾ ਸੋਂਹ ਤੇਰੀ 😐ਸਾਨੂੰ ਜਿੰਦਗੀ ਐਣੀ ਪਿਆਰੀ 😍ਨਾ ਹੁੰਦੀ !!
ਜਿਹੜੀ ਲੱਖਾਂ ਨਾ ਕਰੋੜਾਂ ਨਾ ਹਜਾਰਾਂ ਵਿੱਚ ? ਉਹ ਗੱਲਬਾਤ ਸਾਡੇ ਪੱਕੇ ਯਾਰਾਂ ਵਿੱਚ.
ਯਾਰ ਬਦਲ ਕੇ ਵੇਖੋ , ਤੁਹਾਡੇ ਨਵੇਂ ਯਾਰਾਂ ਚ ਵੀ ਉਹਨਾਂ ਦੀਆਂ ਰੂਹਾਂ ਝਲਕਦੀਆਂ ਹੋਣਗੀਆਂ ਪੁਰਾਣੇ ਯਾਰ ਭੁਲਨੇ ਵੀ ਨਹੀਂ ਤੇ ਉਹਨਾਂ ਦੀ ਯਾਦ ਵੀ ਨਹੀਂ ਆਉਣੀ
ਗੱਲ ਰੋਅਬ ਦੀ ਨਹੀਂ ਹੁੰਦੀ,ਗੱਲ ਸਤਿਕਾਰ ਦੀ ਹੁੰਦੀ ਆ,ਉੱਥੇ ਗੁੱਸਾ ਨਹੀਂ ਕਰ ਸਕਦਾ, ਜਿਥੇ ਗੱਲ ਪਿਆਰ ਦੀ ਹੁੰਦੀ ਆ।
ਸੋਹਣੇ ਤੇਰੇ ਇਸ਼ਕ ਦੀ ਚੜ੍ਹੀ ਖੁਮਾਰੀ ਵੇ😍 ਸੋਹਣੇ ਤੇਰੇ ਖਿਆਲ ਤੇ ਸੋਹਣੀ ਯਾਰੀ ਵੇ💓..!!
ਗੁਜਰ ਜਾਂਦੇ ਨੇ ਇਹ ਖੂਬਸੂਰਤ ਪਲ ਮੁਸਾਫਰਾਂ ਵਾਂਗੂੰ, ਯਾਦਾ ਉੱਥੇ ਹੀ ਖੜ੍ਹਿਆ ਰਹਿ ਜਾਂਦੀਆ ਰਸਤਿਆਂ ਵਾਂਗੂੰ।
ਕੀ ਕਰਨੀ ਐਸੀ ਸਰਦਾਰੀ,ਜੋਂ ਯਾਰਾਂ ਨੂੰ ਯਾਰਾਂ ਤੋ ਦੂਰ ਕਰ ਦੇਵੇ,ਸਾਨੂੰ ਤਾਂ ਚਾਹੀਦੀ ਐਸੀ ਸਰਦਾਰੀ, ਜੋ ਯਾਰਾਂ ਕਰਕੇ ਯਾਰਾਂ ਨੂੰ ਮਸਹੂਰ ਕਰ ਦੇਵੇ।
ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆ, ਏਰੀਏ ਚ ਅਤ ਕਰਵਾਈ ਜਾਨੇ ਆ, ਵੈਰੀਆ ਦੇ ਸੀਨੇ ਅੱਗਾ ਲਾਈ ਜਾਨੇ ਆ।
ਜੋ ਸੱਚੇ ਹੁੰਦੇ ਨੇ ਉਹਨਾਂ ਨੂੰ ਗੁੱਸਾ ਆਉਂਦਾ ਹੈ,ਝੂਠ ਬੋਲਣ ਵਾਲਿਆਂ ਨੂੰ ਤਾਂ ਅਕਸਰ ਮੈਂ ਪਿਆਰ ਜਤਾਦੇ ਵੇਖਿਆ ਹੈ।
ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆ, ਏਰੀਏ ਚ ਅਤ ਕਰਵਾਈ ਜਾਨੇ ਆ, ਵੈਰੀਆ ਦੇ ਸੀਨੇ ਅੱਗਾ ਲਾਈ ਜਾਨੇ ਆ।
Yaari Shayari Punjabi 2 line
ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ🤝👸ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ🕴️
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ
ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ , ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਕਾਹਤੋਂ ਡਰ-ਡਰ ਲਾਉਨੀ ਐਂ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨੀ ਹੁੰਦੇ🤘
ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ ਪਰ ਸਭ ਤੋਂ ਅਮੀਰ ਮੈਂ ਹੋਵਾਂਗਾ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾਉਹ ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ
ਨੀ ਯਾਰ ਸੋਹਣੀਏ ਸਿਰੇ ਦੀ ਦਾਰੂ ਵਰਗਾਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ
ਅਸੀ ਝੂਠੇ ਸਾਡਾ ਪਿਆਰ ਵੀ ਝੂਠ 🤗 🙏ਤੈਨੂੰ ਕੋਈ ਸੱਚਾ ਮਿਲੇ ਅਸੀ ਦੁਆ ਕਰਾਂਗੇ 💔
Yaari Status Punjabi in English
Har navī Cheez Changi hundī hai, Para Yaar Dost Purāṇē Hī Changē Hundē nē
Vehalā bandā tā duśhmaṇ dē vī kam aā jāndā āa. Par Assal..? Yār ōh hundā jehaṛā kam nū ṭhōkar mārakē yāarī nibhāvē.
Āasmaān tō uchī sōch hai sāḍī Rabā sadā ābaād rahē, Dunī'ā dī paravāh na kōyi Yārī Jindābād rahē..
Hasa hasa kē kaṭaṇī zidagī yārāṁ dē nāla, dila lā lai rakhaṇā bahārāṁ dē nāla kī hō'i'ā jē asīṁ sōhaṇē nahī, sāḍī yārī ā sōhaṇē yāra dē nāla
Mula pāṇī dā nahī pi'āsa dā hudā, mula mauta dā nahī sāha dā hudā, yāra tāṁ bathērē hudē nē jidagī ca, mula yārī dā nahī"viśavāsa" dā hudā
Māṛi'āṁ hālātāṁ ca vicāra nahīṁōṁ badalē, badalē māhaula vica yāra nahīṁōṁ badalē
Yārī'āṁ ca phika nā pavāvīṁ mālakā vairī bhāvēṁ nita navā ṭakarē
Kudarata dā niyama hai ki mitara tē citara dilōṁ baṇā'u tāṁ raga jarūra nikharadē nē
Yāra tāṁ ika hī kāphī hudā līrāṁ kaṭhī'ā karakē kī karanī'āṁ
Uha vairī hī kāhadā jō vāra nā karē uha yāra hī kāhadā jō nāla nāṁ khaṛē..
Conclusion:
Thousands of our brothers and sisters from Punjab searches for Yaari Status In Punjabi on the internet. Before we wrote this article, we searched the internet to see if there were any websites on the Internet that wrote about this article in detail. We have searched many before writing this article and have collected and published here the most touching Yaari Status In Punjabi from various sources on the internet. Of course, you will not find such a detailed article on the entire internet. Read it yourself and give others a chance to read it by sharing. Thank You For Reading This Article Till The End.
0 टिप्पणियाँ